ਕਾਂਗਰਸੀ ਸੀਨੀਅਰ ਲੀਡਰਾਂ ਨੇ ਸੰਗਰੂਰ ਜ਼ਿਮਨੀ ਚੋਣ ਲਈ ਮੂਸੇਵਾਲਾ ਦੇ ਪਿਤਾ ਦੀ ਉਮੀਦਵਾਰੀ ਦਾ ਕੀਤਾ ਸਮਰਥਨ

ਚੰਡੀਗੜ੍ਹ, 4 ਜੂਨ( ਦ ਪੰਜਾਬ ਵਾਇਰ)। ਖੇਤੀ ਅਰਥ ਸ਼ਾਸਤਰੀ, ਲੇਖਕ ਸਰਦਾਰਾ ਸਿੰਘ ਜੌਹਲ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਤੋਂ ਲੋਕ ਸਭਾ ਲਈ ਨਿਰਵਿਰੋਧ ਚੁਣਿਆ ਜਾਣ ਦੀ ਅਪੀਲ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਵੱਖ ਵੱਖ ਸਿਆਸੀ ਪਾਰਟੀ ਦੇ ਆਗੂਆ ਦਾ ਪ੍ਰਤਿਕਰਮ … Continue reading ਕਾਂਗਰਸੀ ਸੀਨੀਅਰ ਲੀਡਰਾਂ ਨੇ ਸੰਗਰੂਰ ਜ਼ਿਮਨੀ ਚੋਣ ਲਈ ਮੂਸੇਵਾਲਾ ਦੇ ਪਿਤਾ ਦੀ ਉਮੀਦਵਾਰੀ ਦਾ ਕੀਤਾ ਸਮਰਥਨ